Aaya Laadiye lyrics
by Meet Bros
ਮਹਿੰਦੀ light'an ਮਾਰੇ, ਝੁਮਕਾ light'an ਮਾਰੇ
ਚਾਂਦ ਪੇ ਭਾਰੀ ਪੜ ਗਏ ਤੇਰੇ ਚੁੰਨੀ ਦੇ ਲਿਸ਼ਕਾਰੇ
ਮਹਿੰਦੀ light'an ਮਾਰੇ, ਝੁਮਕਾ light'an ਮਾਰੇ
ਚਾਂਦ ਪੇ ਭਾਰੀ ਪੜ ਗਏ ਤੇਰੇ ਚੁੰਨੀ ਦੇ ਲਿਸ਼ਕਾਰੇ
ਚਮਚ ਅੱਜ ਢੋਲਕੀ 'ਤੇ ਟਕ-ਟਕ, ਟਕ-ਟਕ ਵੱਜਣਾ ਐ
ਹੱਥ ਫੜ ਕੇ ਤੇਰਾ ਨੀ
ਅੱਜ ਸੋਹਣਾ-ਸੁਣੱਖਾ ਸੱਜਣਾ ਐ ਨਚਾਵਣ ਆਇਆ
ਆਇਆ ਨੀ ਆਇਆ ਹੁਣ, ਆਇਆ ਲਾਡੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਇਆ ਲਾਡੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਚੰਨ ਤੇਰਾ ਲਗਦਾ fan, ਕੁੜੇ
ਤੇਰੇ ਤੋਂ ਨਹੀਂ ਹਟਦੇ ਨੈਨ, ਕੁੜੇ
ਤਾਰੇ ਵੀ ਤੇਰੀ ਪਰਛਾਈਆਂ
ਚੰਨ ਤੇਰਾ ਲਗਦਾ fan, ਕੁੜੇ
ਤੇਰੇ ਤੋਂ ਨਹੀਂ ਹਟਦੇ ਨੈਨ, ਕੁੜੇ
ਤਾਰੇ ਵੀ ਤੇਰੀ ਪਰਛਾਈਆਂ
ਸਹੇਲੀਆਂ ਨੂੰ "Bye, bye," ਕਹਿ ਜਾ ਤੂੰ
ਗੱਡੀ ਵਿੱਚ ਮੇਰੀ ਹੁਣ ਬਹਿ ਜਾ ਤੂੰ
ਕਹਿੰਦੀਆਂ ਤੈਨੂੰ ਇਹ ਸ਼ਹਿਨਾਈਆਂ
ਕੱਜਲਾ light'an ਮਾਰੇ, ਲਹਿੰਗਾ light'an ਮਾਰੇ
Too much ਸੋਹਣੀ ਹੈ ਤੂੰ, ਤੱਕਦੇ ਤੈਨੂੰ ਸਾਰੇ
ਚਮਚ ਅੱਜ ਢੋਲਕੀ 'ਤੇ ਟਕ-ਟਕ, ਟਕ-ਟਕ ਵੱਜਣਾ ਐ
ਹੱਥ ਫੜ ਕੇ ਤੇਰਾ ਨੀ
ਅੱਜ ਸੋਹਣਾ-ਸੁਣੱਖਾ ਸੱਜਣਾ ਐ ਨਚਾਵਣ ਆਇਆ
ਆਇਆ ਨੀ ਆਇਆ ਹੁਣ, ਆਇਆ ਲਾਡੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਇਆ ਲਾਡੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ