Viah Nai Karauna lyrics

by

Asees Kaur

[Intro]
ਕਦੇ ਤਾਂ ਮੇਰੇ ਲਈ ਤੂੰ ਸ਼ਾਇਰੀ ਵੀ ਕਰ ਦਿੱਨਾ ਏ
ਕਦੇ ਪਰ ਐਦਾਂ ਲਗਦਾ ਬਿਲਕੁਲ ਪਿਆਰ ਨਹੀਂ ਕਰਦਾ ਤੂੰ
ਵੇ ਮੈਂ ਪਿੱਛੇ ਲਾਈਆਂ, ਬਿਨ ਗੱਲੋਂ ਉਲਝਾਈਆਂ
ਅੱਜ ਮੇਰਾ ਟਾਲੀ ਨਾ ਸਵਾਲ

[Chorus]
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ

[Verse 1]
?

[Chorus]
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ

[Verse 2]
ਤੇਰੇ ਕੋਈ ਰਾਸ ਨਹੀਂ ਆਉਣੀ, ਅੱਗ ਨੂੰ ਤਾਂ ਪਾਣੀ ਕੱਟੂ
ਤੇਰੇ ਜਿਹੇ mental ਦੇ ਨਾ' ਮੇਰੇ ਜਿਹੀ ਸਿਆਣੀ ਕੱਟੂ
(ਮੇਰੇ ਜਿਹੀ ਸਿਆਣੀ ਕੱਟੂ)
ਬਣਦਾ ਜੇ ਮੰਨ ਤਾਂ ਬਣਾ ਲੈ, ਸੋਹਣਿਆ
ਤੇਰੇ-ਮੇਰੇ ਘਰ ਦੇ ਮਿਲਾ ਲੈ, ਸੋਹਣਿਆ
ਤੇਰੇ ਤੋਂ ਨਹੀਂ ਰੋਕਣਾ ਫ਼ਿ' Babbu ਕਿਸੇ ਨੇ
ਇੱਕ ਵਾਰੀ ਰੋਕਾ ਕਰਵਾ ਲੈ, ਸੋਹਣਿਆ
(ਇੱਕ ਵਾਰੀ ਰੋਕਾ ਕਰਵਾ ਲੈ, ਸੋਹਣਿਆ)
ਫ਼ਿਰ time ਚਾਹੇ ਲੈ ਲਈਂ ਪੰਜ ਸਾਲ
[Chorus]
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਹਾਂ, ਮੈਨੂੰ ਸਾਫ਼-ਸਾਫ਼ ਦੱਸ ਵੇ, ਨਹੀਂ ਤਾਂ ਤੇਰੀ-ਮੇਰੀ ਬਸ ਵੇ
ਜੇ ਵਿਆਹ ਨਹੀਂ ਕਰਾਉਣਾ ਮੇਰੇ ਨਾਲ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net