Butterfly lyrics
by Jass Manak
ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ?
ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ?
ਮੰਗਣੀ ਤਾਂ ਨਹੀਓਂ ਹੋ ਗਈ? ਹੱਥਾਂ ਵਿੱਚ ਛੱਲੇ ਆ
ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ?
Indian ਜਾਂ ਪਾਕਿਸਤਾਨੀ? ਕਿੱਥੇ ਦੀ ਤੂੰ ਐ ਰਾਨੀ?
ਮੈਂ ਤੇਰਾ Baji Rao, ਬਣ ਜਾ ਮੇਰੀ Mastani
Indian ਜਾਂ ਪਾਕਿਸਤਾਨੀ? ਕਿੱਥੇ ਦੀ ਤੂੰ ਐ ਰਾਨੀ?
ਮੈਂ ਤੇਰਾ Baji Rao, ਬਣ ਜਾ ਮੇਰੀ Mastani
Katrina Kaif ਥੋਡੇ ਤੋਂ ਬਹੁਤ ਹੀ ਥੱਲੇ ਆ
ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ?
ਬਣ ਕੇ ਤੁਸੀਂ butterfly ਕਿੱਥੇ ਨੂੰ ਚੱਲੇ ਆ?
ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ?
ਚਿਹਰੇ ਥੋਡੇ ਨੇ ਕੁੱਝ ਵੀ ਛੱਡਿਆ ਨਾ ਪੱਲੇ ਆ
ਹੈਗਾ ਕੋਈ boyfriend ਜਾਂ ਤੁਸੀਂ ਵੀ ਕੱਲੇ ਆ?
(ਤੁਸੀਂ ਵੀ ਕੱਲੇ ਆ?)
ਝਾਂਜਰ ਤੇਰੀ ਸ਼ੋਰ ਜੇ ਕਰਦੀ, ਤੋਰ ਤੇਰੀ ਮੋਰਾਂ ਵਰਗੀ
ਸਾਨੂੰ ਤੂੰ ਕਿਉਂ ਤੜਪਾਵੇ? ਕਾਹਤੋਂ ignore ਜਿਹਾ ਕਰਦੀ?