Nai Chaida lyrics

by

Kunaal Vermaa


[Intro]
ਹੁਣ ਮੈਨੂੰ ਕੁੱਝ...

[Instrumental-break]

[Verse 1]
ਨਾ ਅੱਖਾਂ ਨੂੰ ਦੇ ਮੇਰੀ ੧੦੦ ਹੰਝੂ
ਤੈਨੂੰ ਦੁਨੀਆ ਚਾਹੀਦੀ, ਮੈਨੂੰ ਤੂੰ
ਹਰ ਤਰ੍ਹਾਂ ਤੂੰ ਵਫ਼ਾ ਮੇਰੀਆਂ ਚਾਹੇ ਲੇ ਆਜ਼ਮਾ

[Chorus]
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ

[Chorus]
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ...

[Instrumental-break]

[Verse 2]
ਤੈਨੂੰ ਆਪਣੀ ਸੌਂਹ ਲਗੇ, ਉੜ ਆ ਤੂੰ
ਮੈਂ ਨਹੀਂ ਰਹਿਣਾ ਬਿਨ ਤੇਰੇ, ਲੇ ਜਾ ਤੂੰ
हो गई मैं भी तू, अब रही मुझमें ना मैं ज़रा
[Chorus]
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ...

[Verse 3]
दर्द दे, अश्क दे, जो तेरी मर्ज़ियाँ
सह नहीं पाऊँगी मैं तेरी दूरियाँ
ਪਿਆਰ ਤੋਂ ਵੀ ਜ਼ਿਆਦਾ ਕਰਦੀ ਤੈਨੂੰ ਪਿਆਰ ਮੈਂ
ਜ਼ਿੰਦਗੀ ਤੋਂ ਵੀ ਜ਼ਿਆਦਾ ਮੈਨੂੰ ਤੇਰੀ ਚਾਹ ਵੇ

[Chorus]
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ

[Chorus]
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ, ਤੇਰੇ ਸਿਵਾ
ਹੁਣ ਮੈਨੂੰ ਕੁੱਝ ਨਹੀਂ ਚਾਹੀਦਾ, ਨਹੀਂ ਚਾਹੀਦਾ
ਸੋਹਣਿਆ...
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net