Galat Bande lyrics in Punjabi
ਹੋ ਤੇਰੀ ਤੇ ਯਕੀਨ ਸੀ ਕੀਤਾ ਜੱਟ ਨੇ
ਅੱਖਾਂ ਮੀਚ ਕੁੜੇ
ਕੋਰੇ ਕਾਗਜ਼ ਵਰਗੇ ਦਿਲ ਤੇ
ਆਉਣ ਦਿੱਤੀ ਨਾ ਝਰੀਟ ਕੂੜੇ
ਲੁੱਕ ਲੁਕ ਕੇ ਪਿਆਰੇ ਜੋ ਕੀਤਾ
ਲੋਕਾਂ ਲਈ ਹਾਸੇ ਹੁੰਦਾ
ਹਾਏ ਥਾਂ ਥਾਂ ਤਾਂ ਵੰਡਣਾ
ਸਾਲਾਂ ਪਿਆਰ ਪਤਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ…
ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਦਿਲ ਟੁਟਣਾ ਬਾਦ ਪਤਾ ਲੱਗਣਾ
ਦਿਲ ਸਾਲਾਂ ਖੱਬੇ ਪਾਸੇ ਹੁੰਦਾ
ਜਬ ਵੀ ਕਹੀ ਮੈ ਜਾਰੋ ਕੇ ਸੰਗ
ਸ਼ਾਮ ਕੋ ਮਹਾਫਿਲ ਲਉ
ਓਰ ਤੇਰੀ ਵੇਬਫਾਈਂ ਕੋ
ਮੈ ਠੋਕ ਠੋਕ ਕੇ ਗਾਊ
ਜਦੋ ਕਦੀ ਵੀ ਮੈ ਯਾਰਾ ਦੇ ਸੰਗ ਮਿਹਫਿਲ ਲਾਵਾ
ਓ ਤੇਰੀ ਵੇਬਫਾਈਂ ਨੂੰ ਮੈ ਧੁਨ ਧੁਨ ਕੇ ਗਾਵਾ
ਧੋਖਾ ਰੜਕਦਾ ਜੱਟ ਤੇਰਾ ਜੱਟ ਨੂੰ