Tareek lyrics

by

Mxrci



[Verse 1: Karam Brar]
ਜਾਦੂ ਚਲੇਯਾ ਲੱਗੇ ਵੇ ਮੇਰੀ ਅੱਖ ਦਾ
ਜਿਹੜੇ ਹਿਸਾਬ ਨਾਲ ਮੀਣਾ ਜੇਹਾ ਮੈਨੂੰ ਤਕ ਦਾ
ਚਲ ਮਾਨਿਆ ਤੇਰਾ ਹੀ ਟਾਈਮ ਪੱਖ ਦਾ
ਵੇ ਮੌਕਾ ਸੰਭਲਾ ਹੋ ਜੀ ਨਾ ਇਵੇਂ ਲੇਟ ਵੇ

[Chorus: Karam Brar]
ਤਰੀਕ ਵੀ ਤਾਂ ਨਿਤ ਭੁਗਤੇ ਟਾਈਮ ਕਢਕੇ
ਮੇਰੇ ਨਾਲ ਚਲ date ਤੇ
ਤਰੀਕ ਵੀ ਤਾਂ ਨਿਤ ਭੁਗਤੇ ਟਾਈਮ ਕਢਕੇ
ਮੇਰੇ ਨਾਲ ਚਲ date ਤੇ

[Verse 2: OtaaL]
ਬੁਹੇ ਦਿਲ ਦੇ ਰਕਾਨੇ ਰੱਖਾ ਭੇਡ ਕੇ
ਸਾਨੂੰ ਆਉਂਦਾ ਏ ਸਵਾਦ ਜੱਬ ਸ਼ੇਧ ਕੇ
ਵੱਡੇ ਵੇਲਿਆਂ ਦੀ ਰੱਖੇ ਜੱਟ ਦੇੜ ਕੇ
ਪੁੱਤ ਜੱਟ ਦਾ ਧਰੰਦਾ ਕਿਥੇ ਹੱਥ ਨੀ

[Chorus: OtaaL]
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ

[Verse 3: Karam Brar]
ਘੰਟੇ 24ਵੀਂ ਅਨ ਦੇ ਵਿਚੋ ਤੈਨੂੰ ਵੇਹਲ ਨਾ ਮਿਲੇ
ਜਿਹ ਫੇਹਰ ਲੱਗਦਾ ਮੈਨੂੰ ਤੂੰ ਅੱਖ ਹੋਰ ਤੇ ਰੱਖੇ
ਕੰਮ ਅੱਡੇਆ ਯਾਰਾਂ ਦਾ ਮਿੰਟੋਂ ਮਿੰਟ ਜੇਹਾ ਕੜਾਵੇ
ਮੇਰੇ ਵਾਰ ਨੂੰ ਮੈਸੇਜ ਇਗਨੋਰ ਤੇ ਰੱਖੇ
ਕਦੇ ਕਦੇ ਸੋਚ ਕੇ ਤਾਂ ਪੈਂਦਾ ਹੌਲ ਜਾ
ਤੂੰ ਵੰਗ ਵੈਰੀਆਂ ਦੇ ਮੈਨੂੰ ਵੀ ਨਾ ਗੋਲ ਦਾ
ਫਾਇਦਾ ਕੋਈ ਨਾ ਵੇ ਜੱਟਾ ਕਰੀ ਘੋਲਦਾ ਦਾ
ਤੂੰ ਆਜਾ ਮਿੰਟ ਚ ਤਿਆਰ ਖੜੀ ਗੇਟ ਤੇ

[Chorus: Karam Brar]
ਤਾਰੀਕ ਵੀ ਤਾਂ ਨਿੱਤ ਭੁੱਗਤੇ ਟਾਈਮ ਕੱਢਕੇ
ਮੇਰੇ ਨਾਲ ਚਲ date ਤੇ
ਤਾਰੀਕ ਵੀ ਤਾਂ ਨਿੱਤ ਭੁੱਗਤੇ ਟਾਈਮ ਕੱਢਕੇ
ਮੇਰੇ ਨਾਲ ਚਲ date ਤੇ

[Verse 4: OtaaL]
ਰੱਖਾ ਭਰਕੇ ਕੁੜੇ ਨੀ ਜਮਾ ਰੋਂਦਾ ਆਲੀ ਪੈਟੀ
ਨਾਲਦੇ ਕੋਲ M16 ਨਾ ਚਲਾਉਣਦੇ M80
ਦੁੱਗਾਂ ਆਲੇ ਜੱਟ ਵੰਗੂੰ ਪਾਵਾਂ ਲੱਕ ਤੇ ਲਪੇਟੇ
ਜਿਹੜੀ ਮੱਛਰੀ ਮੰਦੀਰ ਸਰੀ ਜੱਟ ਨੇ ਲਪੇਟੀ

ਪੁੱਤ ਜੱਟ ਦਾ ਹਟਾਇਆ ਕਿੱਥੇ ਹਟੇਆ
ਜੋਰ ਲਾਲੇਯਾ ਗਿਆ ਨਾ ਕੁਝ ਪਟੇਆ
ਨਾ ਪੈਸਾ ਜੋੜਿਆ ਕੋਈ ਨਾ ਥੇਲਾ ਖਾਟਿਆ
ਡਾਰ ਵੈਲੀਆਂ ਦੀ ਜੰਦੀ ਲੰਬੇ ਖੱਟਦੀ

[Chorus: OtaaL]
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ
[Verse 5: OtaaL]
ਵੈਰੀ ਲੱਡ ਲੈਂਦੇ ਨਾਰੇ ਜੱਟ ਅਸਲੇ ਨਾਲ ਲੜੇ
ਗੱਡ ਹੋਣੇ ਨਾ ਕਿਸੇ ਤੋਂ ਕਿਲਲ ਜੱਟ ਨੇ ਜੋ ਗੜੇ
ਵੈਰੀ ਵੱਧਤੇ ਖੁਦਾਂ ਚ ਭੇਜੇ ਪਾੜ ਪਾੜ ਚੱਡੇ
ਐਸੇ ਜਗਾਹ ਸ਼ਾਦੇ ਬੈਠਣ ਜੋਗੇ ਨਾ ਫੇਰ ਛੱਡੇ

ਨੀ ਵੈਰ ਖਾਤਣਾ ਰੱਖਣੇ ਕਮ ਵੈਲੀ ਦਾ
ਨੀ ਕੰਡੇ ਕੱਢਦਾ ਆਉਂਦਾ ਏ ਜੱਟ ਪਹਿਲੀ ਦਾ
ਲੈਹਿੜੇ ਪੈਰਿਸ ਦੇ ਮਾਲ ਪਤਾ ਕਾਲੀ ਦਾ
ਨੀ ਕੇਡੀ ਚੰਦੀ ਦੀ ਡੱਬੀ ਚੋ ਗੋਲੀ ਵਟਲੀ

[Chorus: OtaaL]
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ
ਕਚੇਰੀਆਂ ਚ ਮੇਲੇ ਲੱਗਦੇ ਜਦੋ ਪੈਂਦੀ ਆ
ਤਾਰੀਕ ਵੇਲੀ ਦੀ ਜੱਟ ਦੀ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net