ਉ ਤੇਰੇ ਪਿੱਛੇ ਛੱਡਤੇ ਸਾਰੇ
ਦਿਲ ਆਪਣੇ ਚੋ ਕੱਢ ਤੇ ਸਾਰੇ
ਤੇਰੇ ਪਿੱਛੇ ਛੱਡਤੇ ਸਾਰੇ
ਦਿਲ ਆਪਣੇ ਚੋ ਕੱਢ ਤੇ ਸਾਰੇ
ਜੱਟਾ ਤੂੰ ਕੀ ਚਾਹੁੰਣਾ ਮੈਨੂੰ
ਸਮਝ ਨਾ ਆਉਂਦੀ ਤੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਖੁੱਲ੍ਹ ਕੇ ਕਾਹਤੋਂ ਪਿਆਰ ਨੀ ਕਰਦਾ
ਗੱਲਾਂ ਦਾ ਇਜ਼ਹਾਰ ਨੀ ਕਰਦਾ
ਖੁੱਲ੍ਹ ਕੇ ਕਾਹਤੋਂ ਪਿਆਰ ਨੀ ਕਰਦਾ
ਗੱਲਾਂ ਦਾ ਇਜ਼ਹਾਰ ਨੀ ਕਰਦਾ
ਮੇਰੇ ਤੇ ਇਤਬਾਰ ਨੀ ਕਰਦਾ
ਕਰਦੈਂ ਹੇਰਾ- ਫੇਰੀ ਵੇ।
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਇੱਕ ਪਾਸਾ ਤੂੰ ਕਰਦੇ
ਜਿੰਦਗੀ ਉਲਝੀ ਪਈ ਆ ਮੇਰੀ ਵੇ
ਤਾਣੇ-ਬਾਣੇ ਉਲ਼ਝੇ ਪਏ ਸਾਰੇ ਬੱਲਿਆ
ਮੇਰੀ ਜ਼ਿੰਦਗੀ ਚੋ ਮੁੱਕ ਗਏ ਨਜ਼ਾਰੇ ਬੱਲਿਆ
ਤਾਣੇ-ਬਾਣੇ ਉਲ਼ਝੇ ਪਏ ਸਾਰੇ ਬੱਲਿਆ
ਮੇਰੀ ਜ਼ਿੰਦਗੀ ਚੋ ਮੁੱਕ ਗਏ ਨਜ਼ਾਰੇ ਬੱਲਿਆ
ਲਗਦਾ ਏ ਮਰਾਂਗੇ ਕਵਾਰੇ ਬੱਲਿਆ
ਤਵਾ ਵਿਗੜੀ ਪਾਈਆ ਤੇਰੀ ਵੇ
Read more- https://www.punjabilyrics.info/2020/04/one-side-himmat-sandhu-lyrics-in-punjabi.html
(ਇਸ ਲਿੰਕ ਨੂੰ ਕਾਪੀ ਕਰਕੇ ਆਪਣੇ chrome ਵਿੱਚ ਪੇਸਟ ਕਰੋ ਜੀ)