Saara India lyrics

by

Nikk (IND)


MixSingh in the house, house, house

ਸੁਣ, ਮੁੰਡਿਆ ਵੇ, ਜੇ ਹਾਂ ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ
ਸੁਣ, ਮੁੰਡਿਆ ਵੇ, ਜੇ ਹਾਂ ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ

ਟੈਨਸ਼ਨਾਂ ਨੂੰ, ਟੈਨਸ਼ਨਾਂ ਨੂੰ
ਟੈਨਸ਼ਨਾਂ ਨੂੰ ਜੜ ਤੋਂ ਮੁਕਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ

ਪਹਿਲਾ ਗੇੜਾ ਲਾਈਏ up hill ਵੱਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ
ਪਹਿਲਾ ਗੇੜਾ ਲਾਈਏ up hill ਵੱਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲਾਂਗੇ ਕਲ ਨੂੰ

ਫ਼ੇਰ ਗੱਡੀ, ਫ਼ੇਰ ਗੱਡੀ
ਫ਼ੇਰ ਗੱਡੀ ਆਗਰੇ ਨੂੰ ਪਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ

Thank You ਜਨਾਬ, ਮੈਂਨੂੰ ਇੰਨਾ ਚਾਹਉਣ ਲਈ
ਟਿਕਿਟਾਂ ਕਰਾਈਏ ਕਲ ਗੋਆ ਜਾਣ ਲਈ
Thank You ਆ, Nikk, ਮੈਂਨੂੰ ਇੰਨਾ ਚਾਹਉਣ ਲਈ
ਟਿਕਿਟਾਂ ਕਰਾਈਏ ਕਲ ਗੋਆ ਜਾਣ ਲਈ

ਲੈ ਜਾ ਮੈਂਨੂੰ, ਲੈ ਜਾ ਮੈਂਨੂੰ
ਲੈ ਜਾ ਮੈਂਨੂੰ daddy ਤੋਂ ਛੁਪਾ ਕੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ
ਨਾ ਕੋਈ ਤੇਰੇ ਵਰਗਾ, ਦਿਖਾ ਦੇ, ਸੋਹਣੇਆ
ਤੂੰ ਮੈਂਨੂੰ ਸਾਰਾ India ਘੁਮਾ ਦੇ, ਸੋਹਣੇਆ

A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net