When I Am Gone lyrics
by Sidhu Moose Wala
Yeah
Yeah
When I'm gone, baby
ਕਰੇਗੀ ਤੂੰ phone, baby
ਮੈਂ ਪਿੱਛੇ ਫ਼ਿਰ ਮੁੜਨਾ ਨਹੀਂ
ਨਾਲ਼ ਖੜੂ ਤੇਰੇ ਕੌਣ, baby?
When I'm gone, baby
ਕਰੇਗੀ ਤੂੰ phone, baby
ਪਿੱਛੇ ਫ਼ਿਰ ਮੁੜਨਾ ਨਹੀਂ
ਨਾਲ਼ ਖੜੂ ਤੇਰੇ ਕੌਣ, baby?
ਸੁਣੀ ਨੂੰ ਸਦਾ ਸੱਚ ਮਿਲੂ
ਭੁਲੇਖਾ ਨਾ ਇਹ ਪਾਲੀ, ਬਿੱਲੋ
ਸਹੀ ਨਈਂ prove ਹੋਣੇ
ਆ ਨਾਲ ਜਿਹੜੇ ਜਾਲੀ, ਬਿੱਲੋ
ਉਹ ਦਿਲਾਂ ਦੀਆਂ ਜਾਣਦੇ ਨਾ
ਹੁੰਦੇ ਜੋ unknown, baby
When I'm gone, baby
ਕਰੇਗੀ ਤੂੰ phone, baby
When I'm gone, baby
ਕਰੇਗੀ ਤੂੰ phone, baby
ਮੈਂ ਪਿੱਛੇ ਫ਼ਿਰ ਮੁੜਨਾ ਨਹੀਂ