Bas Kar Ji lyrics
by Hesham Abdul Wahab
[Intro: Sachin Warrier]
ਹੈ ਜੀ, ਹੈ ਜੀ
ਹੈ ਜੀ
[Verse 1: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ ਇੱਕ
ਗੱਲ ਆਸਾਨ ਨਾ, ਹੱਸ ਕਰ ਜੀ
ਤੁਸੀਂ ਦਿਲ ਵਿਚ ਮੇਰੇ ਬਸਦੇ ਓ ਆਵੇ
ਸਾਥ ਦੂਰ ਕਿਉਂ ਨਸਦੇ ਓ
[Interlude: Sachin Warrier]
ਨਾ ਲੈ ਖਤ ਜਾਦੂ
ਦਿਲ ਖਾਸ ਦੇ ਓ
[Verse 2: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ
ਬਸ ਕਰ ਜੀ ਹਾਂ, ਬਸ ਕਰ ਜੀ ਹੈ
[Verse 3: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ ਇੱਕ
ਗੱਲ ਆਸਾਨ ਨਾ, ਹੱਸ ਕਰ ਜੀ
[Chorus: Sachin Warrier]
ਹੈ ਜੀ, ਹੈ ਜੀ
ਹੈ ਜੀ
[Bridge: Sachin Warrier]
ਓ ਭੁੱਲੇਆ, ਓ ਭੁੱਲੇਆ
ਓ ਭੁੱਲੇਆ
[Verse 4: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ ਇੱਕ
ਗੱਲ ਆਸਾਨ ਨਾ, ਹੱਸ ਕਰ ਜੀ
ਤੁਸੀਂ ਦਿਲ ਵਿਚ ਮੇਰੇ ਵਸਦੇ ਓ ਆਵੇ
ਸਾਥ ਦੂਰ ਕਿਉਂ ਨਸਦੇ ਓ
[Interlude: Sachin Warrier]
ਨਾ ਲੈ ਖਤ ਜਾਦੂ
ਦਿਲ ਖਾਸ ਦੇ ਓ
[Verse 5: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ
ਬਸ ਕਰ ਜੀ ਹਾਂ, ਬਸ ਕਰ ਜੀ ਹਾਏ
[Verse 6: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ ਇੱਕ
ਗੱਲ ਆਸਾਨ ਨਾ, ਹੱਸ ਕਰ ਜੀ
[Outro: Sachin Warrier]
ਬਸ ਕਰ ਜੀ ਹਾਂ, ਬਸ ਕਰ ਜੀ ਇੱਕ
ਗੱਲ ਆਸਾਨ ਨਾ, ਹੱਸ ਕਰ ਜੀ