Kori (Giddah) lyrics

by

Panjabi MC



[Verse 1: Sarvjeet Kaur]
ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ
ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

ਜਦੋਂ ਚੜ੍ਹਿਆ ਵੀਰਾ ਘੋੜੀ ਵੇ
ਜਦੋਂ ਚੜ੍ਹਿਆ ਵੀਰਾ ਘੋੜੀ ਵੇ
ਤੇਰੇ ਨਾਲ ਭਰਾਵਾਂ ਦੀ ਜੋਡੀ ਵੇ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

[Refrain 1: Rajinder Raina]
ਹੀਰ ਕੇ–
ਹੀਰ ਕੇ–
ਹੀਰ ਕੇ–
ਹੀਰ ਕੇ–
ਹੀਰ ਕੇ–
ਹੀਰ ਕੇ–
ਹੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
ਅੱਖਾਂ ਜਾ ਲਾਰਿਆਂ ਹੁੰਦੇ ਚੀਰ ਕੇ ਨੀ
[Verse 2: Sarvjeet Kaur]
ਮੇਰੇ ਚੰਨ ਨਾਲ ਸੋਹਣਿਆਂ ਵੀਰਾ ਵੇ
ਮੇਰੇ ਚੰਨ ਨਾਲ ਸੋਹਣਿਆਂ ਵੀਰਾ ਵੇ
ਤੇਰੇ ਸਿਰ ਤੇ ਸਾਜੇ ਸੋਹਣਾ ਚੀਰਾ ਵੇ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

ਜਦੋਂ ੜ੍ਹਿਆ ਵੀਰਾ ਹਾਰੇ ਵੇ
ਜਦੋਂ ੜ੍ਹਿਆ ਵੀਰਾ ਹਾਰੇ ਵੇ
ਤੇਰਾ ਬਾਪੂ ਰੁਪਈਏ ਵਾਰੇ ਵੇ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

[Refrain 2: Rajinder Raina]
ਆਂਦੀ ਕੁੜੀਏ ਜਾਂਦੀ ਕੁੜੀਏ
ਆਂਦੀ ਕੁੜੀਏ ਜਾਂਦੀ ਕੁੜੀਏ
ਆਂਦੀ ਕੁੜੀਏ ਜਾਂਦੀ ਕੁੜੀਏ
ਆਂਦੀ ਕੁੜੀਏ ਜਾਂਦੀ ਕੁੜੀਏ
ਚੁਗ ਲੈ ਬਾਜ਼ਾਰ ਵਿਚੋਂ ਰਾਈਏ
ਮੇਨੂ ਤੇਰਾ ਜੇਠ ਲੱਗਦਾ
ਤੇਰੇ ਯਾਰ ਦੀ ਪਹੁੰਘਾਲ ਮਾਰੇ ਆਈ
ਮੇਨੂ ਤੇਰਾ ਜੇਠ ਲੱਗਦਾ
ਤੇਰੇ ਯਾਰ ਦੀ ਪਹੁੰਘਾਲ ਮਾਰੇ ਆਈ
ਮੇਨੂ ਤੇਰਾ ਜੇਠ ਲੱਗਦਾ
ਤੇਰੇ ਯਾਰ ਦੀ ਪਹੁੰਘਾਲ ਮਾਰੇ ਆਈ
ਮੇਨੂ ਤੇਰਾ ਜੇਠ ਲੱਗਦਾ
ਤੇਰੇ ਯਾਰ ਦੀ ਪਹੁੰਘਾਲ ਮਾਰੇ ਆਈ
ਮੇਨੂ ਤੇਰਾ ਜੇਠ ਲੱਗਦਾ
[Verse 3: Sarvjeet Kaur]
ਜਦੋਂ ਲਾਈਆਂ ਵੀਰਾ ਲਾਵਾਂ ਵੇ
ਜਦੋਂ ਲਾਈਆਂ ਵੀਰਾ ਲਾਵਾਂ ਵੇ
ਤੇਰੇ ਕੋਲ ਖਾਉਲਾਂਦੀਆਂ ਗਾਵਾਂ ਵੇ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

ਜਦੋਂ ਲਿਆਂਦੀ ਵੀਰਾ ਤੇਰੀ ਵੇ
ਜਦੋਂ ਲਿਆਂਦੀ ਵੀਰਾ ਤੇਰੀ ਵੇ
ਤੇਰੀ ਡੋਲੀ ਵਿਚ ਮਮੋਲੀ ਵੀ
ਲੱਤ ਕਹਿੰਦੇ ਵੱਲ ਸੋਨੇ ਦੇ
ਸੋਹੈਂਆ ਵੀਰਾਂ ਮੈਂ ਤੈਨੂੰ ਘੋੜੀ ਚੜੇਨੀ ਆਂ

[Refrain 3: Rajinder Raina]
ਸਾਰੇ ਤੇ ਗਹਿਣੇ ਮੇਰੇ–
ਸਾਰੇ ਤੇ ਗਹਿਣੇ ਮੇਰੇ–
ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਈਏ
ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਈਏ
ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਈਏ
ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਈਏ
ਸਾਰੇ ਤੇ ਗਹਿਣੇ ਮੇਰੇ ਮਾਪਿਆਂ ਨੇ ਪਾਈਏ
ਇੱਕੋ ਤਵੀਤ'ਛ ਆਉਂਦੇ
ਇੱਕੋ ਤਵੀਤ'ਛ ਆਉਂਦੇ
ਇੱਕੋ ਤ–
ਇੱਕੋ ਤ–
ਇੱਕੋ ਤ–
ਇੱਕੋ–
ਇੱਕੋ–
ਇੱਕੋ ਤਵੀਤ'ਛ ਆਉਂਦੇ ਕਰਦਾ ਦੇ
ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ ਜਦੋਂ ਲੜਦਾ ਇਹ ਲਾੜੇ ਲਾੜੇ
ਕਰਦਾ ਨੀ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net