SUMMONS lyrics
by Harkirat Sangha
[INTRO]
(Uh)
(Sangha)
(StarboyX)
[VERSE 1]
ਹੋ ਬੰਦੇ high profile west side meanwhile
ਪਾਪ ਲੇਖਾਂ ਵਿਚ ਕਰਦੇ ਜੋ add ਫਿਰਦੇ (Yeah)
ਛੇਤੀ ਨਿਬੜਨੇ ਉਹ beef ਬਾਕੀ ਇਕ-ਦੋ
Low rider ਦੀ ਨੱਪਦੇ ਜੋ pad ਫਿਰਦੇ
ਓ ਖੋਲ ਦਿੰਦੇ ਬੰਦਾ ਜਿਹੜੇ ਅੱਖ ਮੀਚੀ ਤੋਂ
Hire hitman ਕੀਤੇ ਕਹਿੰਦੇ Mississippi ਤੋਂ
ਹਾਲੇ ਬੰਦੇ ਆ ਬਣਾਉਣੇ ਫੜ-ਫੜ ਗਿੱਚੀ ਤੋਂ
ਚੱਕ feeling'an ਜੋ Dawood Ibrahim ਬਣੇ ਨੇ (Yeah)
[HOOK]
ਸਾਡੇ ਵੈਰ ਦਾ ਤਾਂ ਪਤਾ Summon'an ਤੋਂ ਲੱਗਜੂ
ਤੇ ਯਾਰੀ ਦੋਸਤੀ ਦੇ ਹਿੱਕਾਂ ਤੇ ਨਿਸ਼ਾਨ ਬਣੇ ਨੇ
ਸਾਡੇ ਵੈਰ ਦਾ ਤਾਂ ਪਤਾ Summon'an ਤੋਂ ਲੱਗਜੂ
ਤੇ ਯਾਰੀਆਂ ਦੇ ਹਿੱਕਾਂ ਤੇ ਨਿਸ਼ਾਨ ਬਣੇ ਨੇ
(Summon'an to ਲੱਗਜੂ)
(ਯਾਰੀਆਂ ਦੇ ਹਿੱਕਾਂ ਤੇ)
[VERSE 2]
(Ahem aye)
Adrenaline rush ਅੱਖ ਗਹਿਰੀ ਬੱਲੀਏ
ਲੱਗੇ ਵੈਰੀਆਂ ਦੀ ਹਿੱਕ ਜਿਵੇਂ dairy ਬੱਲੀਏ
32 Bore ਦੀ ਕਲਮ gun powder ਸਿਆਹੀ
ਰਾਤਾਂ ਕਾਲੀਆਂ ਚ ਕਰੇ ਮੁੰਡਾ ਸ਼ਾਇਰੀ ਬੱਲੀਏ
ਓ ਪਾਲੇ ਵਹਿਮ ਜੇ ਕੋਈ ਕੱਢੀਏ ground ਵਿਚ ਨੀ
ਜਾਂਦੇ net ਤੇ ਨਾ ਸੱਦੀਏ ground ਵਿਚ ਨੀ
ਤੇ ਆਕੇ ਖੈਂਦਾ ਜਿਹੜਾ ਗੱਡੀਏ ground ਵਿਚ ਨੀ
ਓ hood ਵੈਰੀਆਂ ਦੇ ਕਬਰਿਸਤਾਨ ਬਣੇ ਨੇ
[HOOK]
ਸਾਡੇ ਵੈਰ ਦਾ ਤਾਂ ਪਤਾ Summon'an ਤੋਂ ਲੱਗਜੂ
ਤੇ ਯਾਰੀ ਦੋਸਤੀ ਦੇ ਹਿੱਕਾਂ ਤੇ ਨਿਸ਼ਾਨ ਬਣੇ ਨੇ
ਸਾਡੇ ਵੈਰ ਦਾ ਤਾਂ ਪਤਾ Summon'an ਤੋਂ ਲੱਗਜੂ
ਤੇ ਯਾਰੀਆਂ ਦੇ ਹਿੱਕਾਂ ਤੇ ਨਿਸ਼ਾਨ ਬਣੇ ਨੇ
[VERSE 3]
ਕੱਚੀ ਉਮਰ ਹੱਥਾਂ ਵਿਚ ਪੱਕੀਆਂ ਨੇ (Uh)
ਗਲਾਂ ਤੱਕ ਡੱਕੀਆਂ ਨੇ
ਕਰੇਂ ਛਾਤੀਆਂ ਚ ਸੱਲ
ਜੇ ਤੂੰ ਅੱਖਾਂ ਨਾਲ ਅੱਖਾਂ ਨਾਲ
ਪੁੱਤ ਜੱਟਾਂ ਦੇ ਪਾੜਦੇ ਵੱਖੀਆਂ ਨੇ
410 ਉੱਤੇ ਆਠੇ ਪਾਉਂਦੀ car ਮਿੱਤਰਾਂ ਦੀ
ਵੈਰੀ ਡੀਕ ਦੇ ਆ ਹਾਰ ਮਿੱਤਰਾਂ ਦੀ
ਇਕ-ਦੋ ਕਲਾਕਾਰ ਖਾਂਦੇ ਖ਼ਾਰ
ਆਉਣ bar to bar ਆਰ to ਪਾਰ ਮਾਰ to farm
ਸਿੱਧੀ ਮਾਰੀ ਦੀ ਆ ਮੱਥਿਆਂ ਤੇ ਠਾ ਕਰਕੇ
ਸਾਡੀ ਗੱਲ ਨਾ ਹੀ gun ਕਦੇ ਮੋਢੇ ਤੱਕ ਦੀ
ਪਿੰਡ ਕੋਈਰੇ ਆਲੇ born brought up ਹੋਏ ਆ ਤੇ
Approach Manhattan ਤੋਂ Moge ਤਕ ਦੀ (Uh yeah)
ਆਉਣੀ ਮਾੜੀ ਆ ਯਾ ਚੰਗੀ ਗੱਬਰੂ ਨੀ ਡਰਦਾ
ਖੜਾ ਕੱਲਾ ਜੱਟ ਜੱਟੀਏ 11 ਵਰਗਾ
ਮੁੰਡਾ Sangheyan ਦਾ weapon ਨੀ carry ਕਰਦਾ ਨੀ
Thought ਜਿਦਣ ਦੇ ਤੀਰ ਤੇ ਕੰਮਾਂ ਬਣੇ ਨੇ (ha)
[OUTRO: Harkirat Sangha, Adolf Hitler]
(du meine Arbeit für richtig hältst)
(ob du glaubst, dass ich fleißig gewesen bin)
(dass ich gearbeitet habe)
(Gib du jetzt deine Stimme ab, wenn "JA")
(ਵੈਰ ਦਾ ਤਾਂ ਪਤਾ)
(ਤੇ ਯਾਰੀ ਦੋਸਤੀ ਦੇ)
(ਵੈਰ ਦਾ ਤਾਂ ਪਤਾ)
(ਨਿਸ਼ਾਨ ਬਣੇ ਨੇ)