Tareefan lyrics
by Badshah
कानों में एक दिल की बात ਸੁਣਾਵਾ ਨੀ
ਤੈਨੂੰ ਹੱਸਦਾ ਵੇਖ ਕੇ ਜੱਗ ਨੂੰ ਮੈ ਭੁੱਲ ਜਾਵਾਂ ਨੀ
ਦੱਸਦੇ ਕਿੱਦਾਂ ਐ ਗੱਲ ਤੈਨੂੰ ਸਮਝਾਵਾਂ ਨੀ
ਓ, ਅਬ ਤੂੰ ਛੱਡ ਦੇ ਉਹਨੂੰ, ਜੋ ਐ ਤੇਰੇ ਨਾਲ
ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ
ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
Baby, मेरा mind तू करे blow
बाकी करें shine, तू करे glow
Jeans है डाली, डाली तूने जो
वो तेरी booty पे tight, baby, जैसे मेरा flow
Baby, goddamn तू है 100
बाकी average, तू है savage
Baby, तू है raw
मुझे तेरी body की हर वो चीज़ लगे sexy
जो बाकियों को लगती है flaw
Baby, let's go right now
देखो, मुझे wait ना इतनी कराओ
ਲੱਕ ਤੇਰਾ lean, बातें तेरी mean
Dieting पे है, तो क्यूँ खाती भाव?
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
क्यूँ समझे ना बातें मेरी?
ਤੂੰ ਕਿਉਂ ਐ ਲੜਦੀ?
सूरत, ये ਸੋਹਣੀ सीरत तेरी बेवफ़ा
समझे ना इशारे, ਹਾਂ ਕਿੰਨੀ ਵਾਰੀ ਮੈ ਕਹਾਂ
ਤੂੰ ਆਜਾ, ਚਲ ਮੇਰੇ ਨਾਲ
ਨਖਰੇ ਕਿਉਂ ਕਰਦੀ ਐ? ਮੈਂਨੂੰ ਜੱਚਦਾ ਨਹੀਂ
ਕਿੰਨਾ ਸਵਾਲ ਕਰਦੀ, ਇੰਨਾ ਮੈਂ ਸੁਣਦਾ ਨਹੀਂ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ
ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀ ਐ ਤੈਨੂੰ